Friday, June 12, 2020

8TH On line Test Lesson 1 Abdul Hamid

Lesson 1 Abdul Hamid 


ਕ੍ਰਿਪਾ ਕਰਕੇ ਇਹ ਲਿੰਕ ਸਾਰੇ ਬੱਚਿਆਂ ਨੂੰ ਭੇਜੋ
ਇਹ ਅੱਠਵੀਂ ਜਮਾਤ ਲਈ ਹੈ।
ਕੱਲ੍ਹ ਨੂੰ ਪਹਿਲੇ ਤਿੰਨ ਬੱਚਿਆਂ ਦੇ ਨਾਮ ਸਨਮਾਨ ਸਹਿਤ ਦੱਸੇ ਜਾਣਗੇ
ਕਿਰਪਾ ਕਰਕੇ ਕੋਈ ਅਧਿਆਪਕ ਹੱਲ ਨਾ ਕਰੇ

*ਇਹ ਆਨ ਲਾਈਨ ਟੈਸਟ ਹੈ
* ਨਕਲ ਤੋਂ ਗ਼ੁਰੇਜ਼ ਕਰੋ ਇਮਾਨਦਾਰ ਬਣੋ ਇਹ ਨੰਬਰ ਤੁਹਾਨੂੰ ਤੇ ਮੈਨੂੰ ਹੀ ਪਤਾ ਲੱਗਣੇ ਹਨ ।
1. ਲਿੰਕ ਨੀਲੇ ਰੰਗ ਨੂੰ ਕਲਿੱਕ ਕਰੋ
2. ਪਹਿਲੇ ਪੇਜ ਤੇ ਨਾਂ ਅਤੇ ਸਕੂਲ ਦਾ ਨਾਂ ਭਰੋ
3. ਥੱਲੇ ਦਿੱਤੇ Next ਬਟਨ ਨੂੰ ਦਬਾਓ
4. ਸ਼ੀਟ ਵਿੱਚ ਹਰੇਕ ਪ੍ਰਸ਼ਨ ਦੇ ਕੲੀ ਉੱਤਰ ਹਨ
5. ਠੀਕ ਉੱਤਰ ਤੇ ਕਲਿੱਕ ਕਰੋ। ਕਲਿੱਕ ਕਰਨ ਤੇ ਅੱਗੇ ਦਿੱਤਾ ਗੋਲ ਚੱਕਰ ਭਰਿਆ ਜਾਵੇਗਾ
6. ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ।
7਼ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਬਾਅਦ submit ਬਟਨ ਦਬਾਓ
8. View score ਤੇ ਕਲਿੱਕ ਕਰੋ । ਤੁਹਾਡਾ ਰਿਜਲਟ ਮਿਲ ਜਾਵੇਗਾ।
9. ਗ਼ਲਤ ਉੱਤਰਾਂ ਦੇ ਠੀਕ ਉੱਤਰ ਯਾਦ ਕਰੋ । ਦੁਬਾਰਾ ਫਿਰ ਭਰੋ।

No comments:

Post a Comment