Friday, June 12, 2020

7th-Lesson 1 Rent for Water

Lesson 1 Rent for Water
https://forms.gle/jT1jY5JDd6xABQ6C8

ਕ੍ਰਿਪਾ ਕਰਕੇ ਇਹ ਲਿੰਕ ਸਾਰੇ ਬੱਚਿਆਂ ਨੂੰ ਭੇਜੋ
ਇਹ ਸੱਤਵੀਂ ਜਮਾਤ ਲਈ ਹੈ।
ਕੱਲ੍ਹ ਨੂੰ ਪਹਿਲੇ ਤਿੰਨ ਬੱਚਿਆਂ ਦੇ ਨਾਮ ਸਨਮਾਨ ਸਹਿਤ ਦੱਸੇ ਜਾਣਗੇ
ਕਿਰਪਾ ਕਰਕੇ ਕੋਈ ਅਧਿਆਪਕ ਹੱਲ ਨਾ ਕਰੇ

*ਇਹ ਆਨ ਲਾਈਨ ਟੈਸਟ ਹੈ
* ਨਕਲ ਤੋਂ ਗ਼ੁਰੇਜ਼ ਕਰੋ ਇਮਾਨਦਾਰ ਬਣੋ ਇਹ ਨੰਬਰ ਤੁਹਾਨੂੰ ਤੇ ਮੈਨੂੰ ਹੀ ਪਤਾ ਲੱਗਣੇ ਹਨ ।
1. ਲਿੰਕ ਨੀਲੇ ਰੰਗ ਨੂੰ ਕਲਿੱਕ ਕਰੋ
2. ਪਹਿਲੇ ਪੇਜ ਤੇ ਨਾਂ ਅਤੇ ਸਕੂਲ ਦਾ ਨਾਂ ਰੋਲ਼ ਨੰਬਰ ਭਰੋ
3. ਥੱਲੇ ਦਿੱਤੇ Next ਬਟਨ ਨੂੰ ਦਬਾਓ
4. ਤਿੰਨ ਸੀਟਾਂ ਹਨ ਸ਼ੀਟ ਵਿੱਚ ਹਰੇਕ ਪ੍ਰਸ਼ਨ ਦੇ ਕੲੀ ਉੱਤਰ ਹਨ
5. ਠੀਕ ਉੱਤਰ ਤੇ ਕਲਿੱਕ ਕਰੋ। ਕਲਿੱਕ ਕਰਨ ਤੇ ਅੱਗੇ ਦਿੱਤਾ ਗੋਲ ਚੱਕਰ ਭਰਿਆ ਜਾਵੇਗਾ
6. ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ। ਹਰੇਕ ਸ਼ੀਟ ਦੇ ਅੰਤ ਵਿੱਚ ਲਿਖੇ next ਬਟਨ ਨੂੰ ਦਬਾਓ
7਼ ਸਾਰੀਆਂ ਸੀਟਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਬਾਅਦ ਆਖਰੀ ਸ਼ੀਟ ਤੇ submit ਬਟਨ ਦਬਾਓ
8. View score ਤੇ ਕਲਿੱਕ ਕਰੋ । ਤੁਹਾਡਾ ਰਿਜਲਟ ਮਿਲ ਜਾਵੇਗਾ।
9. ਗ਼ਲਤ ਉੱਤਰਾਂ ਦੇ ਠੀਕ ਉੱਤਰ ਯਾਦ ਕਰੋ । ਦੁਬਾਰਾ ਫਿਰ ਭਰੋ।

No comments:

Post a Comment